Biblica® Open Punjabi Contemporary Version 2025
ਏਜ਼ਰਾ 2
ਉਹਨਾਂ ਗ਼ੁਲਾਮਾਂ ਦੀ ਸੂਚੀ ਜੋ ਵਾਪਸ ਪਰਤ ਆਏ ਸਨ
ਹੁਣ ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਗ਼ੁਲਾਮੀ ਤੋਂ ਬਾਹਰ ਆਏ ਸਨ, ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਗ਼ੁਲਾਮ ਬਣਾ ਕੇ ਬਾਬੇਲ ਲੈ ਗਿਆ ਸੀ (ਉਹ ਯੇਰੂਸ਼ਲੇਮ ਅਤੇ ਯਹੂਦਾਹ ਨੂੰ ਵਾਪਸ ਆਏ ਅਤੇ ਆਪਣੇ-ਆਪਣੇ ਨਗਰ ਨੂੰ ਮੁੜ ਗਏ, ਜੋ ਜ਼ਰੁੱਬਾਬੇਲ ਦੇ ਨਾਲ ਆਏ ਇਹ ਸਨ: ਯੇਸ਼ੂਆ, ਨਹਮਯਾਹ, ਸਰਾਯਾਹ, ਰਿਲਯਾਹ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ ਅਤੇ ਬਾਆਨਾਹ):
ਇਸਰਾਏਲ ਦੇ ਮਨੁੱਖਾਂ ਦੀ ਗਿਣਤੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਇਸ ਤਰ੍ਹਾਂ ਲਿਖੀ ਗਈ ਹੈ:
ਪਾਰੋਸ਼ ਦੀ ਸੰਤਾਨ 2,172
ਸ਼ਫਾਟਯਾਹ ਦੀ ਸੰਤਾਨ 372
ਅਰਾਹ ਦੀ ਸੰਤਾਨ 775,
ਪਹਥ-ਮੋਆਬ ਦੀ ਸੰਤਾਨ ਜਿਹੜੇ ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ ਸਨ 2,812
ਏਲਾਮ ਦੀ ਸੰਤਾਨ 1,254
ਜ਼ੱਤੂ ਦੀ ਸੰਤਾਨ 945
ਜ਼ੱਕਈ ਦੀ ਸੰਤਾਨ 760
ਬਾਨੀ ਦੀ ਸੰਤਾਨ 642
ਬੇਬਾਈ ਦੀ ਸੰਤਾਨ 623
ਅਜ਼ਗਾਦ ਦੀ ਸੰਤਾਨ 1,222
ਅਦੋਨੀਕਾਮ ਦੀ ਸੰਤਾਨ 666
ਬਿਗਵਈ ਦੀ ਸੰਤਾਨ 2,056
ਅਦੀਨ ਦੀ ਸੰਤਾਨ 454
ਹਿਜ਼ਕੀਯਾਹ ਦੀ ਸੰਤਾਨ ਅਟੇਰ ਦੇ ਵੰਸ਼ ਵਿੱਚੋਂ 98
ਬੇਜ਼ਈ ਦੀ ਸੰਤਾਨ 323
ਜੋਰਾਹ ਦੀ ਸੰਤਾਨ 112
ਹਾਸ਼ੂਮ ਦੀ ਸੰਤਾਨ 223
ਗਿੱਬਰ ਦੀ ਸੰਤਾਨ 95
ਬੈਤਲਹਮ ਦੇ ਨਿਵਾਸੀ 123
ਅਤੇ ਨਟੋਫਾਹ ਦੇ ਨਿਵਾਸੀ 56
ਅਨਾਥੋਥ ਦੇ ਨਿਵਾਸੀ 128
ਅਜ਼ਮਾਵੇਥ ਨਿਵਾਸੀ 42
ਕਿਰਯਥ-ਯਾਰੀਮ,1 ਕਫੀਰਾਹ ਅਤੇ ਬੇਰੋਥ ਦੇ ਨਿਵਾਸੀ 743
ਰਾਮਾਹ ਅਤੇ ਗੇਬਾ ਦੇ ਨਿਵਾਸੀ 621
ਮਿਕਮਾਸ਼ ਦੇ ਨਿਵਾਸੀ 122
ਬੈਤਏਲ ਅਤੇ ਅਈ ਦੇ ਨਿਵਾਸੀ 223
ਨੇਬੋ ਦੇ ਨਿਵਾਸੀ 52
ਮਗਬੀਸ਼ ਨਿਵਾਸੀ 156
ਹੋਰ ਏਲਾਮ ਦੀ ਸੰਤਾਨ 1,254
ਹਰੀਮ ਦੀ ਸੰਤਾਨ 320
ਲੋਦ, ਹਦੀਦ ਅਤੇ ਓਨੋ ਦੀ ਸੰਤਾਨ 725
ਯਰੀਹੋ ਦੀ ਸੰਤਾਨ 345
ਸੇਨਾਹ ਦੀ ਸੰਤਾਨ 3,630।
ਜਾਜਕ ਵਿੱਚੋਂ:
ਯੇਸ਼ੂਆ ਦੇ ਘਰਾਣੇ ਯਦਾਯਾਹ ਦੀ ਸੰਤਾਨ 973
ਇਮੇਰ ਦੀ ਸੰਤਾਨ 1,052
ਪਸ਼ਹੂਰ ਦੀ ਸੰਤਾਨ 1,247
ਹਰੀਮ ਦੀ ਸੰਤਾਨ 1,017
ਲੇਵੀ ਇਹ ਸਨ:
ਯੇਸ਼ੂਆ ਅਤੇ ਕਦਮੀਏਲ ਦੀ ਸੰਤਾਨ ਜੋ ਹੋਦਵਯਾਹ ਦੀ ਸੰਤਾਨ 74
ਸੰਗੀਤਕਾਰ:
ਆਸਾਫ਼ ਦੀ ਸੰਤਾਨ 128
ਭਵਨ ਦੇ ਦਰਬਾਨ:
ਸ਼ੱਲੂਮ, ਅਟੇਰ, ਤਲਮੋਨ, ਅੱਕੂਬ, ਹਤੀਤਾ ਅਤੇ ਸ਼ੋਬਾਈ ਦੀ ਸੰਤਾਨ 139,
ਭਵਨ ਦੇ ਸੇਵਕ:
ਜ਼ੀਹਾ, ਹਸੁਫਾ ਅਤੇ ਤਬਾਓਥ ਦੀ ਸੰਤਾਨ,
ਕੇਰੋਸ, ਸਿਆਹਾ, ਪਦੋਨ,
ਲੇਬਾਨਾਹ, ਹਾਗਾਬਾਹ, ਅੱਕੂਬ,
ਹਗਾਬ, ਸ਼ਲਮਈ, ਹਨਾਨ,
ਗਿੱਦਲ, ਗਾਹਾਰ, ਰਆਯਾਹ,
ਰੇਜ਼ੀਨ, ਨਕੋਦਾ, ਗੱਜ਼ਾਮ,
ਉਜ਼ਾ, ਪਾਸੇਹ, ਬੇਸਈ,
ਅਸਨਾਹ, ਮਊਨੀਮ, ਨੇਫੂਸੀਮ,
ਬਕਬੁਕ, ਹਕੂਫਾ, ਹਰਹੂਰ,
ਬਜ਼ਲੁਥ, ਮੇਹਿਦਾ, ਹਰਸ਼ਾ,
ਬਰਕੋਸ, ਸੀਸਰਾ ਅਤੇ ਤੇਮਾਹ,
ਨਜ਼ੀਯਾਹ ਅਤੇ ਹਾਤਿਫਾ,
ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ:
ਸੋਤਾਈ ਦੀ ਸੰਤਾਨ, ਸੋਫਰਥ ਅਤੇ ਪਰੂਦਾ ਦੀ ਸੰਤਾਨ,
ਯਅਲਾਹ, ਦਰਕੋਨ ਅਤੇ ਗਿੱਦਲ ਦੀ ਸੰਤਾਨ,
ਸ਼ਫਾਟਯਾਹ ਦੀ ਸੰਤਾਨ, ਹਾਤੀਲ ਦੀ ਸੰਤਾਨ, ਪੋਕਰਥ-ਹੱਸਬਾਇਮ ਅਤੇ ਆਮੀ ਦੀ ਸੰਤਾਨ,
ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ ਦੀ ਕੁੱਲ੍ਹ ਗਿਣਤੀ 392 ਸੀ।
ਇਹ ਉਹ ਲੋਕ ਹਨ ਜੋ ਤੇਲ-ਮੇਲਾਹ, ਤੇਲ-ਹਰਸ਼ਾ, ਕਰੂਬ, ਅਦੋਨ ਅਤੇ ਇਮੇਰ ਤੋਂ ਆਏ ਸਨ, ਪਰ ਉਹ ਆਪਣੇ ਬਜ਼ੁਰਗਾ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਦਾ ਸਬੂਤ ਨਾ ਦਿਖਾ ਸਕੇ ਕਿ ਉਹ ਇਸਰਾਏਲ ਦੇ ਉੱਤਰਾਧਿਕਾਰੀ ਸਨ ਜਾਂ ਨਹੀਂ:
ਦਲਾਯਾਹ ਦੀ ਸੰਤਾਨ, ਤੋਬਿਆਹ ਦੀ ਸੰਤਾਨ, ਨਕੋਦਾ ਦੀ ਸੰਤਾਨ, 652 ਸੀ।
ਅਤੇ ਜਾਜਕਾਂ ਵਿੱਚੋਂ:
ਹੋਬਯਾਹ ਦੀ ਸੰਤਾਨ, ਹਕੋਜ਼ ਅਤੇ ਬਾਰਜ਼ਿੱਲਈ ਦੀ ਸੰਤਾਨ (ਇੱਕ ਆਦਮੀ ਜਿਸ ਨੇ ਗਿਲਆਦੀ ਬਾਰਜ਼ਿੱਲਈ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਬੁਲਾਇਆ ਗਿਆ ਸੀ)।
ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ। ਰਾਜਪਾਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਕੋਈ ਜਾਜਕ ਊਰੀਮ ਅਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਵੀ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ।
ਸਾਰੀ ਸਭਾ ਮਿਲ ਕੇ 42,360 ਸੀ ਉਨ੍ਹਾਂ ਦੇ 7,337 ਮਰਦ ਅਤੇ ਔਰਤਾਂ ਨੌਕਰਾਂ ਅਤੇ ਨੌਕਰਾਣੀਆਂ ਤੋਂ ਇਲਾਵਾ ਅਤੇ ਉਨ੍ਹਾਂ ਕੋਲ 200 ਮਰਦ ਅਤੇ ਔਰਤਾਂ ਗਾਇਕ ਵੀ ਸਨ। ਉਨ੍ਹਾਂ ਕੋਲ 736 ਘੋੜੇ, 245 ਖੱਚਰ, 435 ਊਠ ਅਤੇ 6,720 ਗਧੇ ਸਨ।
ਜਦੋਂ ਉਹ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਘਰ ਪਹੁੰਚੇ, ਤਾਂ ਪਰਿਵਾਰਾਂ ਦੇ ਕੁਝ ਮੁਖੀਆਂ ਨੇ ਪਰਮੇਸ਼ਵਰ ਦੇ ਘਰ ਦੀ ਜਗ੍ਹਾ ਉੱਤੇ ਦੁਬਾਰਾ ਉਸਾਰਨ ਲਈ ਆਪਣੀ ਮਰਜ਼ੀ ਨਾਲ ਭੇਟਾਂ ਦਿੱਤੀਆਂ। ਉਹਨਾਂ ਨੇ ਆਪਣੀ ਯੋਗਤਾ ਦੇ ਅਨੁਸਾਰ ਇਸ ਕੰਮ ਲਈ 61,000 ਹਜ਼ਾਰ2 ਸੋਨੇ ਦੇ ਸਿੱਕੇ, 5,000 ਮਨਹ3 ਚਾਂਦੀ ਅਤੇ ਜਾਜਕਾਂ ਦੇ ਲਈ ਇੱਕ ਸੌ ਜੋੜੇ ਬਸਤਰ ਦਿੱਤੇ।
ਜਾਜਕ, ਲੇਵੀ, ਸੰਗੀਤਕਾਰ, ਦਰਬਾਨ ਅਤੇ ਭਵਨ ਦੇ ਸੇਵਕ ਆਪੋ-ਆਪਣੇ ਨਗਰਾਂ ਵਿੱਚ ਅਤੇ ਕੁਝ ਹੋਰ ਲੋਕਾਂ ਦੇ ਨਾਲ ਵੱਸ ਗਏ ਅਤੇ ਬਾਕੀ ਇਸਰਾਏਲੀ ਆਪਣੇ ਨਗਰਾਂ ਵਿੱਚ ਵੱਸ ਗਏ।
Source notes (3)
- Footnote ਨਹ 7:29
- Footnote ਇਹ ਲਗਭਗ 500 ਕਿਲੋਗ੍ਰਾਮ
- Footnote ਇਹ ਲਗਭਗ 2,800 ਕਿਲੋਗ੍ਰਾਮ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.